For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹੇ ਵਿੱਚੋਂ ਅੱਵਲ ਰਹੀ ਗੁਰਲੀਨ ਦਾ ਸਨਮਾਨ

08:45 PM Jun 29, 2023 IST
ਜ਼ਿਲ੍ਹੇ ਵਿੱਚੋਂ ਅੱਵਲ ਰਹੀ ਗੁਰਲੀਨ ਦਾ ਸਨਮਾਨ
Advertisement
Advertisement

ਬਨੂੜ: ਪ੍ਰੈੱਸ ਕਲੱਬ ਬਨੂੜ ਅਤੇ ਮਿਸ਼ਨ ਵਿੱਦਿਆ ਫ਼ਾਊਂਡੇਸ਼ਨ ਬਨੂੜ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ 12ਵੀਂ ਦੀ ਮੈਡੀਕਲ ਸਟਰੀਮ ਵਿੱਚ 98.2 ਫ਼ੀਸਦੀ ਅੰਕ ਹਾਸਲ ਕਰਕੇ ਮੁਹਾਲੀ ਜ਼ਿਲ੍ਹੇ ਵਿੱਚੋਂ ਅੱਵਲ ਰਹੀ ਪਿੰਡ ਜੰਗਪੁਰਾ ਦੀ ਵਿਦਿਆਰਥਣ ਗੁਰਲੀਨ ਕੌਰ ਦਾ 55 ਹਜ਼ਾਰ ਰੁਪਏ ਅਤੇ ਸ਼ਾਲ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਉਸ ਦੇ ਪਿਤਾ ਗੁਰਜੰਟ ਸਿੰਘ, ਮਾਤਾ ਕਮਲਜੀਤ ਕੌਰ ਤੇ ਦਾਦੇ ਦਾ ਵੀ ਸਨਮਾਨ ਕੀਤਾ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਸਮਾਰੋਹ ਮੌਕੇ ਭੁਪਿੰਦਰ ਸਿੰਘ ਭਿੰਦਾ, ਅਵਤਾਰ ਸਿੰਘ ਮਨੌਲੀ ਸੂਰਤ, ਅਸ਼ਵਿੰਦਰ ਸਿੰਘ, ਪ੍ਰੀਤਇੰਦਰ ਸਿੰਘ ਢੀਂਡਸਾ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਮਨੌਲੀ ਅਤੇ ਦਾਨੀ ਸੱਜਣ ਪਰਵਿੰਦਰ ਸਿੰਘ ਨਿਊਜੀਲੈਂਡ ਨੇ ਨਿਭਾਈ। ਇਸ ਮੌਕੇ ਇੰਸਪੈਕਟਰ ਮਹਿੰਦਰ ਸਿੰਘ ਮਨੌਲੀ ਸੂਰਤ ਵੀ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Tags :
Advertisement
Advertisement
×