ਹਾਕੀ: ਪ੍ਰੀ-ਓਲੰਪਿਕ ਕੈਂਪ ਲਈ 27 ਮੈਂਬਰੀ ਪੁਰਸ਼ ਟੀਮ ਦਾ ਐਲਾਨ
07:15 AM Jun 21, 2024 IST
Advertisement
ਬੰਗਲੂਰੂ: ਹਾਕੀ ਇੰਡੀਆ ਨੇ 21 ਜੂਨ ਤੋਂ 8 ਜੁਲਾਈ ਤੱਕ ਇੱਥੇ ਸਾਈ ਕੈਂਪਸ ’ਚ ਹੋਣ ਵਾਲੇ ਪ੍ਰੀ-ਓਲੰਪਿਕ ਕੌਮੀ ਕੈਂਪ ਲਈ ਅੱਜ 27 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ। ਇਸ ਵਿੱਚ ਸਟਰਾਈਕਰ ਦਿਲਪ੍ਰੀਤ ਸਿੰਘ ਨੂੰ ਥਾਂ ਨਹੀਂ ਮਿਲੀ। ਭਾਰਤ ਨਿਊਜ਼ੀਲੈਂਡ ਖ਼ਿਲਾਫ਼ ਮੈਚ ਨਾਲ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਕਰੇਗਾ। -ਪੀਟੀਆਈ
Advertisement
Advertisement
Advertisement