For the best experience, open
https://m.punjabitribuneonline.com
on your mobile browser.
Advertisement

ਸਿੱਖਾਂ ਲਈ 13 ਅਪਰੈਲ ਦੀ ਇਤਿਹਾਸਕ ਮਹੱਤਤਾ: ਬਾਬਾ ਬਲਬੀਰ ਸਿੰਘ

10:18 AM Apr 13, 2024 IST
ਸਿੱਖਾਂ ਲਈ 13 ਅਪਰੈਲ ਦੀ ਇਤਿਹਾਸਕ ਮਹੱਤਤਾ  ਬਾਬਾ ਬਲਬੀਰ ਸਿੰਘ
Advertisement

ਅੰਮ੍ਰਿਤਸਰ (ਪੱਤਰ ਪ੍ਰੇਰਕ): ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ 13 ਅਪਰੈਲ ਦੀ ਸਿੱਖ ਇਤਿਹਾਸ ਵਿੱਚ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਦਿਨ ਪੰਜ ਪ੍ਰਮੁੱਖ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਨੇ 13 ਅਪਰੈਲ ਨੂੰ ਵਿਸਾਖੀ ਮਨਾਉਣੀ ਸ਼ੁਰੂ ਕੀਤੀ ਤੇ 13 ਅਪਰੈਲ 1699 ਨੂੰ ਦਸਮ ਪਿਤਾ ਨੇ ਖਾਲਸਾ ਸਾਿਜਆ ਸੀ। ਇਸੇ ਦਿਨ ਹੀ ਜੱਲ੍ਹਿਆਂਵਾਲਾ ਬਾਗ਼ ’ਚ ਜਨਰਲ ਓਡਵਾਇਰ ਦੇ ਹੁਕਮ ’ਤੇ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਈਆਂ ਗਈਆਂ ਸਨ ਜਦਕਿ 13 ਅਪਰੈਲ 1978 ਨੂੰ ਨਿਰੰਕਾਰੀਆਂ ਨੇ 13 ਸਿੰਘਾਂ ਨੂੰ ਅੰਮ੍ਰਿਤਸਰ ’ਚ ਸ਼ਹੀਦ ਕਰ ਦਿੱਤਾ ਸੀ। ਨਿਹੰਗ ਮੁਖੀ ਨੇ ਕਿਹਾ ਕਿ ਸਾਨੂੰ ਆਪਣੇ ਇਤਿਹਾਸਕ ਦਿਹਾੜੇ ਯਾਦ ਰੱਖਣੇ ਚਾਹੀਦੇ ਹਨ।

Advertisement

Advertisement
Author Image

joginder kumar

View all posts

Advertisement
Advertisement
×