ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿਮਾਚਲ ਪ੍ਰਦੇਸ਼: ਚੰਦਰਤਾਲ ’ਚ ਫਸੇ ਲੋਕਾਂ ਨੂੰ ਕੱਢਣ ਦੀ ਮੁਹਿੰਮ ਜਾਰੀ, ਮੌਕੇ ’ਤੇ ਮੰਤਰੀ ਪੁੱਜਾ

12:35 PM Jul 13, 2023 IST

ਸ਼ਿਮਲਾ, 13 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਮੰਤਰੀ ਜਗਤ ਸਿੰਘ ਨੇਗੀ ਅਤੇ ਮੁੱਖ ਸੰਸਦੀ ਸਕੱਤਰ ਸੰਜੈ ਅਵਸਥੀ ਅੱਜ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਚੰਦਰਤਾਲ ਪਹੁੰਚੇ, ਜਿੱਥੋਂ 290 ਲੋਕਾਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਸੈਲਾਨੀ ਹਨ। ਸ਼ਨਿਚਰਵਾਰ ਤੋਂ 300 ਵਿਅਕਤੀ, ਜਨਿ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਹਨ, ਚੰਦਰਤਾਲ ਵਿੱਚ ਫਸੇ ਹੋਏ ਹਨ ਅਤੇ ਦੋ ਬਜ਼ੁਰਗਾਂ ਅਤੇ ਲੜਕੀ ਸਮੇਤ ਸੱਤ ਬਿਮਾਰਾਂ ਨੂੰ ਮੰਗਲਵਾਰ ਨੂੰ ਭੁੰਤਰ ਭੇਜਿਆ ਗਿਆ।

Advertisement

Advertisement
Tags :
ਹਿਮਾਚਲ:ਕੱਢਣਚੰਦਰਤਾਲਜਾਰੀਪੁੱਜਾਪ੍ਰਦੇਸ਼:ਮੰਤਰੀਮੁਹਿੰਮਮੌਕੇਲੋਕਾਂ
Advertisement