For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਪ੍ਰਦੇਸ਼: ਮੰਡੀ ’ਚ ਵਾਹਨ ਖੱਡ ’ਚ ਡਿੱਗਣ ਕਾਰਨ 5 ਮੌਤਾਂ ਤੇ 4 ਜ਼ਖ਼ਮੀ

11:31 AM Jul 14, 2023 IST
ਹਿਮਾਚਲ ਪ੍ਰਦੇਸ਼  ਮੰਡੀ ’ਚ ਵਾਹਨ ਖੱਡ ’ਚ ਡਿੱਗਣ ਕਾਰਨ 5 ਮੌਤਾਂ ਤੇ 4 ਜ਼ਖ਼ਮੀ
Advertisement

ਮੰਡੀ, 14 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ-ਕਰਸੋਗ ਰੋਡ 'ਤੇ ਵਾਹਨ ਦੇ ਖੱਡ 'ਚ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਹਾਦਸਾ ਵੀਰਵਾਰ ਰਾਤ ਉਸ ਸਮੇਂ ਵਾਪਰਿਆ ਜਦੋਂ ਗੱਡੀ ਸੁੰਦਰਨਗਰ ਤੋਂ ਆ ਰਹੀ ਸੀ।

Advertisement

Advertisement
Tags :
Author Image

Advertisement
Advertisement
×