ਸੁਪਰੀਮ ਕੋਰਟ ਵੱਲੋਂ ਹੇਮੰਤ ਸੋਰੇਨ ਦੀ ਝਾੜ-ਝੰਬ
11:12 PM May 22, 2024 IST
ਨਵੀਂ ਦਿੱਲੀ, 22 ਮਈ
Advertisement
ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਕੇੇਸ ਵਿਚ ਟਰਾਇਲ ਕੋਰਟ ਵਿਚ ਦਾਇਰ ਨਿਯਮਤ ਜ਼ਮਾਨਤ ਅਰਜ਼ੀ ਬਾਰੇ ‘ਤੱਥ ਛੁਪਾਉਣ’ ਨੂੰ ਲੈ ਕੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਝਾੜ-ਝੰਬ ਕੀਤੀ ਹੈ, ਜਿਸ ਮਗਰੋਂ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਵਾਪਸ ਲੈ ਲਈ।
Advertisement
Advertisement
Advertisement