ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਇਡੂ ਦੀ ਹਿਰਾਸਤ ਲਈ ਦਾਖਲ ਵਾਰੰਟ ਅਰਜ਼ੀ ’ਤੇ ਸੁਣਵਾਈ 11 ਨੂੰ

07:49 AM Oct 11, 2023 IST

ਵਿਜੈਵਾੜਾ, 10 ਅਕਤੂਬਰ
ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਦੀ ਇਕ ਅਦਾਲਤ ਨੇ ਅਮਰਾਵਤੀ ਇਨਰ ਰਿੰਗ ਰੋਡ ਘੁਟਾਲੇ ਤੇ ਏਪੀ ਫਾਈਬਰਨੈੱਟ ਮਾਮਲੇ ਵਿਚ ਟੀਡੀਪੀ ਨੇਤਾ ਚੰਦਰਬਾਬੂ ਨਾਇਡੂ ਦੀ ਹਿਰਾਸਤ ਲਈ ਦਾਖਲ ਕੀਤੀ ਗਈ ਆਂਧਰਾ ਪ੍ਰਦੇਸ਼ ਸੀਆਈਡੀ ਦੀ ਕੈਦੀ ਟਰਾਂਜ਼ਿਟ ਵਾਰੰਟ ਅਰਜ਼ੀ ਉਤੇ ਸੁਣਵਾਈ 11 ਅਕਤੂਬਰ ਨੂੰ ਤੈਅ ਕੀਤੀ ਹੈ। ਨਾਇਡੂ ਕੌਸ਼ਲ ਵਿਕਾਸ ਨਿਗਮ ਘੁਟਾਲਾ ਮਾਮਲੇ ਵਿਚ ਨਿਆਂਇਕ ਹਿਰਾਸਤ ਵਿਚ ਹਨ। ਉਨ੍ਹਾਂ ’ਤੇ ਨਿਗਮ ਦੇ ਪੈਸੇ ਦੀ ਕਥਿਤ ਦੁਰਵਰਤੋਂ ਦਾ ਦੋਸ਼ ਹੈ ਜਿਸ ਨਾਲ ਖਜ਼ਾਨੇ ਨੂੰ 300 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। -ਪੀਟੀਆਈ

Advertisement

Advertisement