For the best experience, open
https://m.punjabitribuneonline.com
on your mobile browser.
Advertisement

ਟਰਾਂਸ ਕੇਅਰ ਕਲੀਨਿਕ ਵੱਲੋਂ ਸਿਹਤ ਜਾਂਚ ਕੈਂਪ

08:43 AM Apr 10, 2024 IST
ਟਰਾਂਸ ਕੇਅਰ ਕਲੀਨਿਕ ਵੱਲੋਂ ਸਿਹਤ ਜਾਂਚ ਕੈਂਪ
ਕੈਂਪ ਦੌਰਾਨ ਜਾਂਚ ਲਈ ਪੁੱਜੇ ਹੋਏ ਮਰੀਜ਼। -ਫੋਟੋ: ਰੂਬਲ
Advertisement

ਜ਼ੀਰਕਪੁਰ: ਇਥੋਂ ਦੀ ਵੀਆਈਪੀ ਰੋਡ ’ਤੇ ਸਥਿਤ ਟ੍ਰਾਂਸ ਕੇਅਰ ਕਲੀਨਿਕ ਅਤੇ ਟ੍ਰਾਂਸ ਕੇਅਰ ਲੈਬੋਰਟਰੀ ਵੱਲੋਂ ਸਿਹਤ ਜਾਂਚ ਅਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਦੌਰਾਨ ਡਾ. ਸੁਮਿਤ ਗੁਪਤਾ ਅਤੇ ਡਾ. ਗੁਰਪ੍ਰੇਮਜੀਤ ਸਿੰਘ ਦੀ ਅਗਵਾਈ ਹੇਠ 200 ਮਰੀਜ਼ਾਂ ਦੀ ਜਾਂਚ ਕੀਤੀ ਗਈ। ਸ੍ਰੀ ਹੀਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜ਼ਾਂ ਦੇ ਖੂਨ ਦੀ ਮੁਫ਼ਤ ਜਾਂਚ ਕੀਤੀ ਗਈ। ਟ੍ਰਾਂਸ ਕੇਅਰ ਕਲੀਨਿਕ ਦੇ ਸੰਚਾਲਕ ਡਾ. ਪ੍ਰਿਆਦਰਸ਼ਨੀ ਰੰਜਨ ਅਤੇ ਹੀਰਾ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਮੁਫ਼ਤ ਕੈਂਪ ਲਾਏ ਜਾਂਦੇ ਰਹਿਣਗੇ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×