ਹਰਿਆਣਾ: ਸੜਕ ਹਾਦਸੇ ’ਚ ਅੱਠ ਦੀ ਮੌਤ
06:35 AM Sep 04, 2024 IST
Advertisement
ਜੀਂਦ/ਚੰਡੀਗੜ੍ਹ:
Advertisement
ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਟਰੱਕ ਨੇ ਸ਼ਰਧਾਲੂਆਂ ਨੂੰ ਲਿਜਾ ਰਹੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਸ ਜ਼ਖ਼ਮੀ ਹੋ ਗਏ।ਇਹ ਘਟਨਾ ਹਿਸਾਰ-ਚੰਡੀਗੜ੍ਹ ਕੌਮੀ ਮਾਰਗ ’ਤੇ ਬਿਧਰਾਨਾ ਪਿੰਡ ਵਿੱਚ ਦੇਰ ਰਾਤ ਹੋਈ। -ਪੀਟੀਆਈ
Advertisement
Advertisement