ਹਰਿਆਣਾ: ਸੋਨੀਪਤ ਵਿਚਲੀ ਫੈਕਟਰੀ ਦਾ ਬੁਆਇਲਰ ਫਟਣ ਕਾਰਨ 2 ਮੌਤਾਂ ਤੇ 25 ਜ਼ਖ਼ਮੀ
11:38 AM May 16, 2024 IST
ਚੰਡੀਗੜ੍ਹ, 16 ਮਈ
ਹਰਿਆਣਾ ਦੇ ਸੋਨੀਪਤ ਵਿਚਲ ਫੈਕਟਰੀ ਦਾ ਬੁਆਇਲਰ ਫਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਜ਼ਖ਼ਮੀ ਹੋ ਗਏ। ਇਹ ਘਟਨਾ ਸੋਨੀਪਤ ਦੇ ਕੁੰਡਲੀ ਕਸਬੇ 'ਚ ਬੁੱਧਵਾਰ ਰਾਤ ਨੂੰ ਵਾਪਰੀ। ਕੁੰਡਲੀ ਨਗਰ ਥਾਣਾ ਇੰਚਾਰਜ ਦੇਵੇਂਦਰ ਸਿੰਘ ਨੇ ਦੱਸਿਆ, ‘ਸਾਨੂੰ ਘਟਨਾ ਵਾਲੀ ਥਾਂ ਤੋਂ ਦੋ ਲਾਸ਼ਾਂ ਮਿਲੀਆਂ ਹਨ। ਧਮਾਕੇ 'ਚ 25 ਵਿਅਕਤੀ ਜ਼ਖਮੀ ਹੋਏ ਹਨ। ਬੁਆਇਲਰ ਫਟਣ ਨਾਲ ਹੋਏ ਧਮਾਕੇ ਕਾਰਨ ਨੇੜਲੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ।
Advertisement
Advertisement