ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਜੀਤ ਕੌਰ ਢੀਂਡਸਾ ਨੇ ਸਾਦਿਕ ਥਾਣੇ ਦੇ ਮੁਖੀ ਵਜੋਂ ਚਾਰਜ ਸਾਂਭਿਆ

07:06 AM Jun 21, 2024 IST
ਚਾਰਜ ਸਾਂਭਦੇ ਹੋਏ ਹਰਜੀਤ ਕੌਰ ਢੀਂਡਸਾ।

ਪੱਤਰ ਪ੍ਰੇਰਕ
ਸਾਦਿਕ, 20 ਜੂਨ
ਥਾਣਾ ਮੁਖੀ ਸਾਦਿਕ ਅਮਰਿੰਦਰ ਸਿੰਘ ਦਾ ਤਬਾਦਲਾ ਹੋਣ ਮਗਰੋਂ ਇੰਸਪੈਕਟਰ ਹਰਜੀਤ ਕੌਰ ਢੀਂਡਸਾ ਨੇ ਥਾਣਾ ਮੁਖੀ ਸਾਦਿਕ ਵਜੋਂ ਅਹੁਦਾ ਸੰਭਾਲ ਲਿਆ ਹੈ। ਹਰਜੀਤ ਕੌਰ ਢੀਂਡਸਾ ਵਿਮੈਨ ਸੈੱਲ ਇੰਚਾਰਜ ਫਰੀਦਕੋਟ ਤੇ ਮੋਗਾ ਸੇਵਾ ਵਿੱਚ ਨਿਭਾਉਣ ਤੋਂ ਬਾਅਦ ਇੱਥੇ ਆਏ ਹਨ। ਉਨ੍ਹਾਂ ਆਖਿਆ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਮੁੱਢਲਾ ਫਰਜ਼ ਹੈ ਤੇ ਉਹ ਇਸ ਫਰਜ਼ ਹਮੇਸ਼ਾ ਨਿਭਾਉਂਦੇ ਰਹਿਣਗੇ।

Advertisement

Advertisement