For the best experience, open
https://m.punjabitribuneonline.com
on your mobile browser.
Advertisement

ਹਰਿਦੁਆਰ: ਪਟੜੀ ’ਤੇ ਰੀਲ ਬਣਾਉਂਦੀ ਇੰਜਨੀਅਰਿੰਗ ਵਿਦਿਆਰਥਣ ਦੀ ਰੇਲ ਗੱਡੀ ਦੀ ਟੱਕਰ ਕਾਰਨ ਮੌਤ

03:03 PM May 02, 2024 IST
ਹਰਿਦੁਆਰ  ਪਟੜੀ ’ਤੇ ਰੀਲ ਬਣਾਉਂਦੀ ਇੰਜਨੀਅਰਿੰਗ ਵਿਦਿਆਰਥਣ ਦੀ ਰੇਲ ਗੱਡੀ ਦੀ ਟੱਕਰ ਕਾਰਨ ਮੌਤ
Advertisement

ਹਰਿਦੁਆਰ, 2 ਮਈ
ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ 'ਚ ਸੋਸ਼ਲ ਮੀਡੀਆ 'ਤੇ ਰੀਲ ਬਣਾਉਂਦੇ ਹੋਏ ਇੰਜਨੀਅਰਿੰਗ ਵਿਦਿਆਰਥਣ ਰੇਲਗੱਡੀ ਦੀ ਲਪੇਟ 'ਚ ਆ ਗਈ ਤੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ 20 ਸਾਲਾ ਵੈਸ਼ਾਲੀ ਸ਼ਾਮ ਨੂੰ ਸਹੇਲੀ ਨਾਲ ਰਹੀਮਪੁਰ ਰੇਲਵੇ ਫਾਟਕ ਨੇੜੇ ਰੇਲਵੇ ਟਰੈਕ 'ਤੇ ਖੜ੍ਹੀ ਸੀ ਅਤੇ ਆਪਣੇ ਮੋਬਾਈਲ ਨਾਲ ਰੀਲ ਬਣਾ ਰਹੀ ਸੀ ਅਤੇ ਇਸ ਦੌਰਾਨ ਉਸ ਨੂੰ ਰੇਲਗੱਡੀ ਨੇ ਟੱਕਰ ਮਾਰ ਦਿੱਤੀ। ਵੈਸ਼ਾਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

Advertisement

Advertisement
Author Image

Advertisement
Advertisement
×