For the best experience, open
https://m.punjabitribuneonline.com
on your mobile browser.
Advertisement

ਭਲਕੇ ਚੋਣ ਪ੍ਰਚਾਰ ਸ਼ੁਰੂ ਕਰਨਗੇ ਹੰਸ ਰਾਜ ਹੰਸ

07:04 PM Apr 03, 2024 IST
ਭਲਕੇ ਚੋਣ ਪ੍ਰਚਾਰ ਸ਼ੁਰੂ ਕਰਨਗੇ ਹੰਸ ਰਾਜ ਹੰਸ
Advertisement

ਜਸਵੰਤ ਜੱਸ

ਫਰੀਦਕੋਟ, 3 ਅਪਰੈਲ
ਭਾਰਤੀ ਜਨਤਾ ਪਾਰਟੀ ਵੱਲੋਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਹੰਸ ਰਾਜ ਹੰਸ ਫਰੀਦਕੋਟ ਵਿੱਚ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਆ ਰਹੇ ਹਨ। ਭਾਜਪਾ ਦੇ ਜ਼ਿਲਾ ਆਗੂ ਗਗਨਦੀਪ ਸਿੰਘ ਸਖੀਜਾ ਅਤੇ ਗੌਰਵ ਕਕੜ ਨੇ ਕਿਹਾ ਕਿ ਪ੍ਰਚਾਰ ਸ਼ੁਰੂ ਕਰਨ ਮੌਕੇ ਉਹਨਾਂ ਨਾਲ ਸੂਬੇ ਦੀ ਲੀਡਰਸ਼ਿਪ ਵੀ ਹਾਜ਼ਰ ਹੋਵੇਗੀ। ਹੰਸ ਰਾਜ ਹੰਸ ਫਰੀਦਕੋਟ ਵਿੱਚ ਪਹਿਲਾਂ ਅਕਾਲੀ ਦਲ ਅਤੇ ਫਿਰ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਆਉਂਦੇ ਰਹੇ ਹਨ ਪ੍ਰੰਤੂ ਪਹਿਲੀ ਵਾਰ ਉਹ ਫਰੀਦਕੋਟ ਵਿੱਚ ਆਪਣੇ ਲਈ ਵੋਟਾਂ ਮੰਗਣਗੇ।

Advertisement

Advertisement
Author Image

A.S. Walia

View all posts

Advertisement