ਹਮਾਸ ਵੱਲੋਂ 13 ਇਜ਼ਰਾਈਲੀ ਅਤੇ ਚਾਰ ਵਿਦੇਸ਼ੀ ਨਾਗਰਿਕ ਰਿਹਾਅ
01:42 PM Nov 26, 2023 IST
Hostages who were abducted by Hamas gunmen during the October 7 attack on Israel, wave as they are handed over by Hamas militants to members of the International Committee of the Red Cross, as part of a hostages-prisoners swap deal between Hamas and Israel amid a temporary truce, in an unknown location in the Gaza Strip, in this screengrab taken from video released November 26, 2023. Hamas Military Wing/Handout via REUTERS THIS IMAGE HAS BEEN SUPPLIED BY A THIRD PARTY
ਵੈਸਟ ਬੈਂਕ, 26 ਨਵੰਬਰ
Advertisement
ਇਜ਼ਰਾਈਲ ਦੁਆਰਾ ਰਿਹਾਅ ਕੀਤੇ ਗਏ ਲਗਪਗ ਤਿੰਨ ਦਰਜਨ ਫਲਸਤੀਨੀ ਕੈਦੀਆਂ ਨੂੰ ਲੈ ਕੇ ਇਕ ਬੱਸ ਐਤਵਾਰ ਤੜਕੇ ਪੱਛਮੀ ਕੰਢੇ ਪਹੁੰਚੀ। ਹਮਾਸ ਵੱਲੋਂ ਜੰਗਬੰਦੀ ਸਮਝੌਤੇ ਦੇ ਤਹਿਤ ਦੂਜੇ ਦੌਰ ਦੇ ਅਦਲਾ-ਬਦਲੀ ਵਿੱਚ 13 ਇਜ਼ਰਾਈਲੀਆਂ ਅਤੇ ਚਾਰ ਵਿਦੇਸ਼ੀਆਂ ਦੀ ਰਿਹਾਈ ਕੀਤੀ ਗਈ। ਰੈੱਡ ਕਰਾਸ ਦੀ ਇੰਟਰਨੈਸ਼ਨਲ ਕਮੇਟੀ ਦੀ ਬੱਸ ਦਾ ਅਲ ਬਿਰੇਹ ਪਹੁੰਚਣ 'ਤੇ ਸੈਂਕੜੇ ਲੋਕਾਂ ਨੇ ਸਵਾਗਤ ਕੀਤਾ। ਭੀੜ ਵਿੱਚ ਬਹੁਤ ਸਾਰੇ ਲੋਕਾਂ ਨੇ ਹਮਾਸ ਦੇ ਝੰਡੇ ਫੜੇ ਹੋਏ ਸਨ ਅਤੇ ਹਮਾਸ ਪੱਖੀ ਨਾਅਰੇ ਲਾਏ। -ਏਜੰਸੀ
Advertisement
Advertisement