For the best experience, open
https://m.punjabitribuneonline.com
on your mobile browser.
Advertisement

ਕੇਵਾਈਸੀ ਅਪਡੇਟ ਕਰਨ ਬਹਾਨੇ ਪੌਣ ਪੰਜ ਲੱਖ ਠੱਗੇ

07:24 AM Mar 14, 2024 IST
ਕੇਵਾਈਸੀ ਅਪਡੇਟ ਕਰਨ ਬਹਾਨੇ ਪੌਣ ਪੰਜ ਲੱਖ ਠੱਗੇ
Advertisement

ਚੰਡੀਗੜ੍ਹ (ਟਨਸ): ਪਿੰਡ ਹੱਲੋ ਮਾਜਰਾ ਵਿੱਚ ਰਹਿਣ ਵਾਲੇ ਨੌਜਵਾਨ ਨਾਲ ਕਿਸੇ ਨੇ ਕੇਵਾਈਸੀ ਅਪਡੇਟ ਕਰਨ ਦੇ ਨਾਮ ’ਤੇ 4.78 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲੀਸ ਨੇ ਇਸ ਸਬੰਧੀ ਰਾਕੇਸ਼ ਕੁਮਾਰ ਵਾਸੀ ਹੱਲੋਮਾਜਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਇਕ ਨੌਜਵਾਨ ਨੇ ਕੇਵਾਈਸੀ ਅਪਡੇਟ ਕਰਨ ਲਈ ਉਸ ਦਾ ਮੋਬਾਈਲ ਲਿਆ ਤੇ ਧੋਖਾਧੜੀ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×