For the best experience, open
https://m.punjabitribuneonline.com
on your mobile browser.
Advertisement

ਗੁਰੂਗ੍ਰਾਮ: ਅਦਾਲਤ ਨੇ ਮੋਨੂ ਮਾਨੇਸਰ ਨੂੰ 4 ਦਨਿ ਦੇ ਪੁਲੀਸ ਰਿਮਾਂਡ ’ਤੇ ਭੇਜਿਆ

05:01 PM Oct 07, 2023 IST
ਗੁਰੂਗ੍ਰਾਮ  ਅਦਾਲਤ ਨੇ ਮੋਨੂ ਮਾਨੇਸਰ ਨੂੰ 4 ਦਨਿ ਦੇ ਪੁਲੀਸ ਰਿਮਾਂਡ ’ਤੇ ਭੇਜਿਆ
Advertisement

ਗੁਰੂਗ੍ਰਾਮ, 5 ਅਕਤੂਬਰ
ਗੁਰੂਗ੍ਰਾਮ ਦੀ ਅਦਾਲਤ ਨੇ ਜੁਨੈਦ-ਨਸੀਰ ਕਤਲ ਕਾਂਡ ਦੇ ਮੁਲਜ਼ਮ ਗਊ ਰੱਖਿਅਕ ਅਤੇ ਬਜਰੰਗ ਦਲ ਦੇ ਕਾਰਕੁਨ ਮੋਨੂ ਮਾਨੇਸਰ ਨੂੰ ਚਾਰ ਦਨਿ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮਾਨੇਸਰ ਨੂੰ ਪਟੌਦੀ ਦੇ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਤਰੰਨੁਮ ਖਾਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਗਿਆ। ਗੁਰੂਗ੍ਰਾਮ ਪੁਲੀਸ ਨੇ ਸੱਤ ਦਨਿ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਚਾਰ ਦਨਿ ਦਾ ਰਿਮਾਂਡ ਦਿੱਤਾ।

Advertisement

Advertisement
Advertisement
Author Image

Advertisement