For the best experience, open
https://m.punjabitribuneonline.com
on your mobile browser.
Advertisement

ਗੁਰਲਾਲ ਸਿੰਘ ਨੇ ਅਹੁਦਾ ਸੰਭਾਲਿਆ

09:11 AM Sep 03, 2024 IST
ਗੁਰਲਾਲ ਸਿੰਘ ਨੇ ਅਹੁਦਾ ਸੰਭਾਲਿਆ
ਐੱਸਡੀਓ ਗੁਰਲਾਲ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਤਵੰਤੇ। -ਫੋਟੋ: ਪਵਨ
Advertisement

ਭੁੱਚੋ ਮੰਡੀ: ਗੁਰਲਾਲ ਸਿੰਘ ਨੇ ਏਏਈ ਤੋਂ ਪਦਉੱਨਤ ਹੋ ਕੇ ਸਬ ਡਿਵੀਜ਼ਨ ਭੁੱਚੋ ਕਲਾਂ ਦੇ ਐੱਸਡੀਓ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਖੁਸ਼ੀ ਵਿੱਚ ਸਟਾਫ ਨੇ ਕੇਕ ਕੱਟ ਕੇ ਨਵੇਂ ਐੱਸਡੀਓ ਗੁਰਲਾਲ ਸਿੰਘ ਦਾ ਮੂੰਹ ਮਿੱਠਾ ਕਰਵਾਇਆ। ਬਿਜਲੀ ਮੁਲਾਜ਼ਮ ਦੀਪ ਚੰਦ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਵਨਿਯੁਕਤ ਐਸਡੀਓ ਗੁਰਲਾਲ ਸਿੰਘ ਪਹਿਲਾਂ ਇਸੇ ਸਬ ਡਿਵੀਜ਼ਨ ਵਿੱਚ ਬਤੌਰ ਜੇਈ 25 ਸਾਲ ਸੇਵਾ ਨਿਭਾ ਚੁੱਕੇ ਹਨ। ਇਸ ਕਰਕੇ ਉਨ੍ਹਾਂ ਦਾ ਸਟਾਫ ਨਾਲ ਪਹਿਲਾਂ ਹੀ ਕਾਫੀ ਵਧੀਆ ਤਾਲਮੇਲ ਹੈ, ਜਿਸ ਸਦਕਾ ਉਹ ਲੋਕਾਂ ਨੂੰ ਵਧੀਆ ਸੇਵਾਵਾਂ ਦੇਣਗੇ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement