For the best experience, open
https://m.punjabitribuneonline.com
on your mobile browser.
Advertisement

ਕੈਂਡੀਡੇਟਸ ਸ਼ਤਰੰਜ ਜਿੱਤਣ ਵਾਲੇ ਗੁਕੇਸ਼ ਦਾ ਦੇਸ਼ ਪੁੱਜਣ ’ਤੇ ਜ਼ੋਰਦਾਰ ਸੁਆਗਤ

12:41 PM Apr 25, 2024 IST
ਕੈਂਡੀਡੇਟਸ ਸ਼ਤਰੰਜ ਜਿੱਤਣ ਵਾਲੇ ਗੁਕੇਸ਼ ਦਾ ਦੇਸ਼ ਪੁੱਜਣ ’ਤੇ ਜ਼ੋਰਦਾਰ ਸੁਆਗਤ
ਗੁਕੇਸ਼ ਦਾ ਦੇਸ਼ ਪੁੱਜਣ ’ਤੇ ਸੁਆਗਤ ਕਰਦੀ ਹੋਈ ਉਸ ਦੀ ਮਾਂ।
Advertisement

ਚੇਨਈ, 25 ਅਪਰੈਲ
ਟੋਰਾਂਟੋ ਵਿੱਚ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚਣ ਵਾਲੇ 17 ਸਾਲਾ ਗ੍ਰੈਂਡਮਾਸਟਰ ਡੀ. ਗੁਕੇਸ਼ ਦਾ ਇੱਥੇ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਗੁਕੇਸ਼ ਦੇ ਸਕੂਲ ਵੇਲਾਮਲ ਵਿਦਿਆਲਿਆ ਦੇ ਸੈਂਕੜੇ ਵਿਦਿਆਰਥੀ ਉਸ ਦੀ ਫਲਾਈਟ ਦੇ ਆਉਣ ਤੋਂ ਘੰਟਾ ਪਹਿਲਾਂ ਏਅਰਪੋਰਟ 'ਤੇ ਕਤਾਰ 'ਚ ਖੜ੍ਹੇ ਸਨ। ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਪ੍ਰਸ਼ੰਸਕ ਵੀ ਮੌਜੂਦ ਸਨ। ਗੁਕੇਸ਼ ਅੱਜ ਤੜਕੇ 3 ਵਜੇ ਬਾਹਰ ਆਇਆ ਤਾਂ ਭੀੜ ਨੇ ਉਸ ਨੂੰ ਘੇਰ ਲਿਆ। ਉਸ ਨੂੰ ਹਾਰ ਪਾਏ ਗਏ ਪੁਲੀਸ ਨੂੰ ਉਸ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਲੈ ਕੇ ਗਈ।

Advertisement

Advertisement
Author Image

Advertisement
Advertisement
×