For the best experience, open
https://m.punjabitribuneonline.com
on your mobile browser.
Advertisement

ਗੁਜਰਾਤ: ਪਾਣੀ ’ਚ ਡੁੱਬੇ ਪੁਲ ਤੋਂ ਲੰਘ ਰਹੀ ਟਰੈਕਟਰ-ਟਰਾਲੀ ਰੁੜੀ, 7 ਲਾਪਤਾ

11:36 AM Aug 26, 2024 IST
ਗੁਜਰਾਤ  ਪਾਣੀ ’ਚ ਡੁੱਬੇ ਪੁਲ ਤੋਂ ਲੰਘ ਰਹੀ ਟਰੈਕਟਰ ਟਰਾਲੀ ਰੁੜੀ  7 ਲਾਪਤਾ
Advertisement

ਮੋਰਬੀ, 26 ਅਗਸਤ
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਵਲੋਂ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਭਾਰੀ ਬਾਰਸ਼ ਦੇ ਦੌਰਾਨ ਪਾਣੀ ਵਿਚ ਡੁੱਬੇ ਪੁਲ ਨੂੰ ਪਾਰ ਕਰਦੇ ਸਮੇਂ ਆਪਣੀ ਟਰੈਕਟਰ ਟਰਾਲੀ ਸਮੇਤ ਵਹਿ ਗਏ ਸੱਤ ਵਿਅਕਤੀਆਂ ਦੀ ਭਾਲ ਲਈ ਮੁਹਿੰਮ ਜਾਰੀ ਹੈ। ਪਿੰਡ ਧਵਾਣਾ ਨੇੜੇ ਵਾਪਰੀ ਇਸ ਘਟਨਾ ਵਿੱਚ ਟਰੈਕਟਰ ਟਰਾਲੀ ’ਤੇ ਸਵਾਰ 17 ਵਿਅਕਤੀਆਂ ਵਿੱਚੋਂ 10 ਨੂੰ ਦੇਰ ਰਾਤ ਚਲਾਏ ਗਏ ਅਪਰੇਸ਼ਨ ਵਿੱਚ ਬਚਾ ਲਿਆ ਗਿਆ ਅਤੇ ਬਾਕੀ ਸੱਤ ਦੀ ਭਾਲ ਜਾਰੀ ਹੈ।

Advertisement
Advertisement
Author Image

Advertisement
×