For the best experience, open
https://m.punjabitribuneonline.com
on your mobile browser.
Advertisement

ਗੁਜਰਾਤ: ਭਾਜਪਾ ਨੇ ਸੂਰਤ ਲੋਕ ਸਭਾ ਸੀਟ ਜਿੱਤੀ

04:09 PM Apr 22, 2024 IST
ਗੁਜਰਾਤ  ਭਾਜਪਾ ਨੇ ਸੂਰਤ ਲੋਕ ਸਭਾ ਸੀਟ ਜਿੱਤੀ
Advertisement

ਅਹਿਮਦਾਬਾਦ, 22 ਅਪਰੈਲ
ਗੁਜਰਾਤ ਦੇ ਸੂਰਤ ਲੋਕ ਸਭਾ ਚੋਣ ਭਾਜਪਾ ਦੇ ਉਮੀਦਵਾਰ ਨੇ ਬਗ਼ੈਰ ਮੁਕਾਬਲਾ ਜਿੱਤ ਲਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਾਕੀ ਸਾਰੇ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਨਾਲ ਭਾਜਪਾ ਦੇ ਮੁਕੇਸ਼ ਦਲਾਲ ਦਾ ਨਿਰਵਿਰੋਧ ਚੁਣੇ ਗਏ। ਵਰਨਣਯੋਗ ਹੈ ਚੋਣ ਅਧਿਕਾਰੀ ਨੇ ਇਥੋਂ ਕਾਂਗਰਸ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਸਨ।

Advertisement

Advertisement
Author Image

Advertisement
Advertisement
×