ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਐਸਟੀ ਕੁਲੈਕਸ਼ਨ ਜੂਨ ’ਚ 8 ਫੀਸਦੀ ਵਧ ਕੇ 1.74 ਲੱਖ ਕਰੋੜ ਰੁਪਏ ਹੋਈ

07:28 AM Jul 02, 2024 IST

ਨਵੀਂ ਦਿੱਲੀ: ਜੂਨ ਮਹੀਨੇ ਵਿਚ ਜੀਐਸਟੀ ਕੁਲੈਕਸ਼ਨ 1.74 ਲੱਖ ਕਰੋੜ ਰੁਪਏ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਸ ਵਿੱਤੀ ਸਾਲ (ਅਪਰੈਲ-ਜੂਨ) ਵਿੱਚ ਹੁਣ ਤੱਕ ਵਸਤੂ ਅਤੇ ਸੇਵਾਵਾਂ ਕਰ (ਜੀਐਸਟੀ) ਦੀ ਕੁਲੈਕਸ਼ਨ 5.57 ਲੱਖ ਕਰੋੜ ਰੁਪਏ ਰਹੀ ਜੋ ਮਈ 2024 ਦੇ ਮੁਕਾਬਲੇ 8 ਫੀਸਦੀ ਵੱਧ ਹੈ। ਇਹ ਜੂਨ 2023 ਦੇ1.61 ਲੱਖ ਕਰੋੜ ਰੁਪਏ ਤੋਂ 8 ਫੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਟੈਕਸ ਵਸੂਲੀ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕਰੇਗੀ। ਈਵਾਈ ਇੰਡੀਆ ਟੈਕਸ ਦੇ ਭਾਈਵਾਲ ਸੌਰਭ ਅਗਰਵਾਲ ਨੇ ਕਿਹਾ ਕਿ ਇਹ ਖੁਸ਼ਹਾਲ ਅਰਥਚਾਰੇ ਨੂੰ ਦਰਸਾਉਂਦਾ ਹੈ ਤੇ ਭਾਰਤੀ ਅਰਥਚਾਰਾ ਮਜ਼ਬੂਤੀ ਵੱਲ ਵਧ ਰਿਹਾ ਹੈ। -ਪੀਟੀਆਈ

Advertisement

Advertisement
Advertisement