ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਡੀਪ ਫੇਕ ਬਾਰੇ ਚਰਚਾ ਕਰੇਗੀ ਸਰਕਾਰ: ਵੈਸ਼ਨਵ
03:35 PM Nov 18, 2023 IST
ਨਵੀਂ ਦਿੱਲੀ, 18 ਨਵੰਬਰ
ਕੇਂਦਰੀ ਸੂਚਨਾ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਹੈ ਕਿ ਸਰਕਾਰ ਜਲਦ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ 'ਡੀਪ ਫੇਕ' ਮਾਮਲੇ 'ਤੇ ਚਰਚਾ ਕਰੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਦਿੱਤੀ ਸੁਰੱਖਿਆ ਲਾਗੂ ਨਹੀਂ ਹੋਵੇਗੀ, ਜੇ ਉਹ ਡੀਪ ਫੇਕ ਨੂੰ ਹਟਾਉਣ ਲਈ ਢੁਕਵੇਂ ਕਦਮ ਨਹੀਂ ਚੁੱਕਣਗੀਆਂ।
Advertisement
Advertisement