ਸਰਕਾਰ ਨੇ ਐਪਲ ਨੂੰ ਨੋਟਿਸ ਭੇਜਿਆ, ਸੀਈਆਰਟੀ-ਇਨ ਨੇ ਜਾਂਚ ਸ਼ੁਰੂ ਕੀਤੀ
12:38 PM Nov 02, 2023 IST
Advertisement
ਨਵੀਂ ਦਿੱਲੀ, 2 ਨਵੰਬਰ
ਸੂਚਨਾ ਤਕਨਾਲੋਜੀ ਸਕੱਤਰ ਐੱਸ. ਕ੍ਰਿਸ਼ਣਨ ਨੇ ਅੱਜ ਕਿਹਾ ਹੈ ਕਿ ਸੀਈਆਰਟੀ-ਇਨ ਨੇ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਐਪਲ ਵਲੋਂ ਉਨ੍ਹਾਂ ਨੂੰ ਭੇਜੇ ਚਤਿਾਵਨੀ ਸੰਦੇਸ਼ ਬਾਰੇ ਜੋ ਮਾਮਲਾ ਚੁੱਕਿਆ ਹੈ, ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੰਪਨੀ ਨੂੰ ਨੋਟਿਸ ਵੀ ਭੇਜਿਆ ਗਿਆ ਹੈ। ਆਈਟੀ ਸਕੱਤਰ ਨੇ ਉਮੀਦ ਜਤਾਈ ਕਿ ਐਪਲ ਇਸ ਮੁੱਦੇ 'ਤੇ ਸੀਈਆਰਟੀ-ਇਨ ਦੀ ਜਾਂਚ ਵਿੱਚ ਸਹਿਯੋਗ ਕਰੇਗਾ।
Advertisement
Advertisement
Advertisement