For the best experience, open
https://m.punjabitribuneonline.com
on your mobile browser.
Advertisement

ਗੁਜਰਾਤ ਵਿੱਚ ਮਾਲ ਗੱਡੀ ਲੀਹੋਂ ਲੱਥੀ

07:32 PM Jul 19, 2024 IST
ਗੁਜਰਾਤ ਵਿੱਚ ਮਾਲ ਗੱਡੀ ਲੀਹੋਂ ਲੱਥੀ
Advertisement

ਵਲਸਾਦ, 19 ਜੁਲਾਈ
ਇੱਥੇ ਅੱਜ ਸ਼ਾਮ ਇਕ ਮਾਲ ਗੱਡੀ ਲੀਹੋਂ ਲੱਥ ਗਈ ਜਿਸ ਕਾਰਨ ਇਸ ਰੂਟ ’ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਸ ਘਟਨਾ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਆਵਾਜਾਈ ਬਹਾਲ ਕਰਨ ਲਈ ਪ੍ਰਬੰਧਾਂ ਵਿਚ ਜੁਟ ਗਏ।

Advertisement
Advertisement
Author Image

sukhitribune

View all posts

Advertisement
×