For the best experience, open
https://m.punjabitribuneonline.com
on your mobile browser.
Advertisement

ਗੋਲਫ: ਭਾਟੀਆ ਨੇ ਵਾਲੇਰੋ ਟੈਕਸਸ ਓਪਨ ਖਿਤਾਬ ਜਿੱਤਿਆ

07:18 AM Apr 09, 2024 IST
ਗੋਲਫ  ਭਾਟੀਆ ਨੇ ਵਾਲੇਰੋ ਟੈਕਸਸ ਓਪਨ ਖਿਤਾਬ ਜਿੱਤਿਆ
Advertisement

ਸਾਂ ਐਂਟੋਨੀਓ: ਭਾਰਤੀ-ਅਮਰੀਕੀ ਗੋਲਫਰ ਅਕਸ਼ੈ ਭਾਟੀਆ ਨੇ ਪਲੇਅ-ਆਫ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਥੇ ਵਾਲੇਰੋ ਟੈਕਸਸ ਓਪਨ ਦਾ ਖਿਤਾਬ ਜਿੱਤਿਆ ਤੇ ਅਗਲੇ ਮਹੀਨੇ ਹੋਣ ਵਾਲੇ ਅਗਸਤਾ ਮਾਸਟਰਜ਼ ਵਿੱਚ ਜਗ੍ਹਾ ਪੱਕੀ ਕੀਤੀ। ਭਾਟੀਆ ਨੇ ਪਲੇਅ-ਆਫ ਵਿੱਚ ਡੈਨੀ ਮੈੱਕਾਰਥੀ ਨੂੰ ਪਛਾੜਿਆ ਜਿਸ ਨੇ ਆਪਣੇ ਆਖਰੀ ਨੌਂ ਹੋਲਾਂ ’ਚੋਂ ਅੱਠ ਵਿੱਚ ਬਰਡੀ ਕੀਤੀ। 72 ਹੋਲ ਤੋਂ ਬਾਅਦ ਦੋਵਾਂ ਖਿਡਾਰੀਆਂ ਦਾ ਸਕੋਰ 20 ਅੰਡਰ ਰਿਹਾ। ਬਾਅਦ ਵਿੱਚ ਭਾਟੀਆ ਨੇ ਪਲੇਅ-ਆਫ ’ਚ ਪਹਿਲੇ ਵਾਧੂ ਹੋਲ ’ਤੇ ਬਰਡੀ ਨਾਲ ਖਿਤਾਬ ਆਪਣੇ ਨਾਮ ਕੀਤਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×