For the best experience, open
https://m.punjabitribuneonline.com
on your mobile browser.
Advertisement

ਗੋਲਫ: ਅਮਨਦੀਪ ਨੇ ਪੰਜਵੇਂ ਰਾਊਂਡ ਦਾ ਖਿਤਾਬ ਜਿੱਤਿਆ

08:00 AM Mar 09, 2024 IST
ਗੋਲਫ  ਅਮਨਦੀਪ ਨੇ ਪੰਜਵੇਂ ਰਾਊਂਡ ਦਾ ਖਿਤਾਬ ਜਿੱਤਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਗੁਰੂਗ੍ਰਾਮ: ਅਮਨਦੀਪ ਦਰਾਲ ਨੇ ਚਾਰ ਸ਼ਾਟ ਨਾਲ ਆਪਣੀ ਲੀਡ ਨੂੰ ਕਾਇਮ ਰੱਖਦਿਆਂ ਅੱਜ ਇੱਥੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਪੰਜਵੇਂ ਰਾਊਂਡ ਦਾ ਖਿਤਾਬ ਜਿੱਤਿਆ। ਉਸ ਦਾ ਕੁੱਲ ਸਕੋਰ 10 ਅੰਡਰ 278 ਰਿਹਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×