For the best experience, open
https://m.punjabitribuneonline.com
on your mobile browser.
Advertisement

Gold rallies Rs 580: ਸੋਨੇ ਦੀ ਕੀਮਤ 580 ਰੁਪਏ ਵਧ ਕੇ 97,030 ਰੁਪਏ ਪ੍ਰਤੀ ਦਸ ਗਰਾਮ ਹੋਈ

05:04 PM May 19, 2025 IST
gold rallies rs 580  ਸੋਨੇ ਦੀ ਕੀਮਤ 580 ਰੁਪਏ ਵਧ ਕੇ 97 030 ਰੁਪਏ ਪ੍ਰਤੀ ਦਸ ਗਰਾਮ ਹੋਈ
FILE PHOTO: Gold bars are displayed at a gold jewellery shop in the northern Indian city of Chandigarh May 8, 2012. Gold imports by India, the world's biggest buyer of bullion, could rise on pent-up demand from jewellers after the federal government decided to scrap an excise duty on jewellery it imposed in March, the head of a trade body said on Monday. REUTERS/Ajay Verma (INDIA - Tags: BUSINESS COMMODITIES)/File Photo
Advertisement

ਨਵੀਂ ਦਿੱਲੀ, 19 ਮਈ
ਕੌਮੀ ਰਾਜਧਾਨੀ ’ਚ ਸੋਨਾ 580 ਰੁਪਏ ਚੜ੍ਹ ਕੇ 97,030 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਕੌਮਾਂਤਰੀ ਬਾਜ਼ਾਰਾਂ ਦੇ ਮਜ਼ਬੂਤ ​​ਰੁਖ ਦਰਮਿਆਨ ਸੋਨੇ ਦੇ ਭਾਅ ਵਿੱਚ ਵਾਧਾ ਹੋਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲੀ ਕੀਮਤੀ ਧਾਤੂ 96,450 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ। ਦੂਜੇ ਪਾਸੇ ਚਾਂਦੀ 500 ਰੁਪਏ ਵਧ ਕੇ 98,500 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈ। ਸ਼ੁੱਕਰਵਾਰ ਨੂੰ ਸਫੈਦ ਧਾਤੂ 98,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ।

Advertisement

Advertisement
Advertisement
Advertisement
Author Image

sukhitribune

View all posts

Advertisement