For the best experience, open
https://m.punjabitribuneonline.com
on your mobile browser.
Advertisement

ਡਿਗਰੀ ਪੂਰੀ ਕਰਨ ਲਈ ਜੀਐੱਨਡੀਯੂ ਦੇਵੇਗੀ ਇੱਕ ਹੋਰ ਮੌਕਾ

06:59 AM Mar 14, 2024 IST
ਡਿਗਰੀ ਪੂਰੀ ਕਰਨ ਲਈ ਜੀਐੱਨਡੀਯੂ ਦੇਵੇਗੀ ਇੱਕ ਹੋਰ ਮੌਕਾ
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 13 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਉਨ੍ਹਾਂ ਵਿਦਿਆਰਥੀਆਂ ਨੂੰ ਇੱਕ ਹੋਰ ‘ਵਨ ਟਾਈਮ ਸਪੈਸ਼ਲ ਚਾਂਸ’ ਦੇ ਰਹੀ ਹੈ ਜਿਨ੍ਹਾਂ ਦੀ ਡਿਗਰੀ ਪੂਰੀ ਨਾ ਹੋਈ ਹੋਵੇ। ਪ੍ਰੋ. ਪਲਵਿੰਦਰ ਸਿੰਘ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਡਿਗਰੀ ਪੂਰੀ ਕਰਨ ਦਾ ਇੱਕ ਹੋਰ ਮੌਕਾ ਉਪਲਬਧ ਕਰਵਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੌਕਾ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਹੜੇ ਸਬੰਧਤ ਅਕਾਦਮਿਕ ਸਰਕਲ ਪੂਰਾ ਨਹੀਂ ਕਰ ਸਕੇ, ਉਹ ਵਿਦਿਆਰਥੀ 25 ਹਜ਼ਾਰ ਰੁਪਏ ਪ੍ਰਤੀ ਪੇਪਰ ਫ਼ੀਸ ਭਰ ਕੇ ਪੇਪਰ ਦੇ ਕੇ ਆਪਣੀ ਡਿਗਰੀ ਪੂਰੀ ਕਰ ਸਕਦੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×