ਗਿਆਨੀ ਰਘਬੀਰ ਸਿੰਘ ਨੇ ਔਜਲਾ ਨਾਲ ਦੁੱਖ ਸਾਂਝਾ ਕੀਤਾ
07:30 AM Jan 19, 2025 IST
Advertisement
ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਉਨ੍ਹਾਂ ਦੀ ਮਾਤਾ ਗੁਰਮੀਤ ਕੌਰ ਦੇ ਅਕਾਲ ਚਲਾਣੇ ’ਤੇ ਦੁੱਖ ਸਾਂਝਾ ਕੀਤਾ। ਉਨ੍ਹਾਂ ਮਾਤਾ ਗੁਰਮੀਤ ਕੌਰ ਨਮਿਤ ਰੱਖੇ ਅਖੰਡ ਪਾਠ ਦੌਰਾਨ ਐੱਮਪੀ ਔਜਲਾ ਨਾਲ ਮੁਲਾਕਾਤ ਕੀਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਹਿੰਮਤ ਰੱਖਣ ਲਈ ਕਿਹਾ। -ਟਨਸ
Advertisement
Advertisement
Advertisement