ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਨੌਲੀ: ਭੇਤਭਰੀ ਹਾਲਤ ’ਚ ਵਿਅਕਤੀ ਲਾਪਤਾ

06:36 PM Jun 29, 2023 IST

ਜਗਮੋਹਨ ਸਿੰਘ

Advertisement

ਘਨੌਲੀ, 29 ਜੂਨ

ਇਥੋਂ ਨੇੜਲੇ ਪਿੰਡ ਕੋਟਬਾਲਾ ਦਾ ਵਿਅਕਤੀ ਭੇਤਭਰੀ ਹਾਲਤ ਵਿੱਚ ਅਚਾਨਕ ਲਾਪਤਾ ਹੋ ਗਿਆ। ਇਸ ਸਬੰਧੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕਰਨੈਲ ਸਿੰਘ ਬੀਤੇ ਦਿਨ ਸਵੇਰੇ 10 ਵਜੇ ਬਿਨਾਂ ਕਿਸੇ ਨੂੰ ਕੁਝ ਦੱਸੇ ਘਰੋਂ ਕਿਧਰੇ ਚਲਾ ਗਿਆ ਹੈ। ਕਰਨੈਲ ਸਿੰਘ ਦਾ ਮੋਬਾਈਲ ਫੋਨ ਅਤੇ ਬਟੂਆ ਘਰ ਹੀ ਪਏ ਹਨ। ਸਾਰੀਆਂ ਰਿਸ਼ਤੇਦਾਰੀਆਂ ਵਿੱਚ ਤਲਾਸ਼ ਕਰਨ ਉਪਰੰਤ ਪੁਲੀਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਲਾਪਤਾ ਕਰਨੈਲ ਸਿੰਘ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਪਰਿਵਾਰਿਕ ਮੈਂਬਰਾਂ ਨਾਲ ਮੋਬਾਈਲ ਨੰਬਰ 8437505615 ਤੇ ਸੰਪਰਕ ਕਰ ਸਕਦਾ ਹੈ।

Advertisement

Advertisement
Tags :
ਹਾਲਤਘਨੌਲੀ:ਭੇਤਭਰੀਲਾਪਤਾਵਿਅਕਤੀ
Advertisement