For the best experience, open
https://m.punjabitribuneonline.com
on your mobile browser.
Advertisement

ਗਹਿਲੋਤ ਕਰੋਨਾ ਪਾਜ਼ੇਟਿਵ

09:13 AM Feb 04, 2024 IST
ਗਹਿਲੋਤ ਕਰੋਨਾ ਪਾਜ਼ੇਟਿਵ
Advertisement

ਜੈਪੁਰ: ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਇੱਥੇ ਸਰਕਾਰੀ ਸਵਾਈ ਮਾਨ ਸਿੰਘ ਹਸਪਤਾਲ ਭਰਤੀ ਕਰਵਾਇਆ ਗਿਆ। ਗਹਿਲੋਤ ਨੂੰ ਬੁਖ਼ਾਰ ਅਤੇ ਹੋਰ ਸਮੱਸਿਆਵਾਂ ਹਨ। ਸਾਬਕਾ ਮੁੱਖ ਮੰਤਰੀ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ। ਗਹਿਲੋਤ ਨੇ ਐਕਸ ’ਤੇ ਆਪਣੇ ਕਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਿਦੱਤੀ ਸੀ। -ਪੀਟੀਆਈ

Advertisement

Advertisement
Author Image

Advertisement
Advertisement
×