ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਦੰਗਿਆਂ ਬਾਰੇ ਹੁਣ ਗਰੁੜ ਪ੍ਰਕਾਸ਼ਨ ਕਿਤਾਬ ਪ੍ਰਕਾਸ਼ਿਤ ਕਰੇਗਾ

06:25 AM Aug 24, 2020 IST

ਨਵੀਂ ਦਿੱਲੀ, 23 ਅਗਸਤ

Advertisement

ਬਲੂਮਜ਼ਬਰੀ ਇੰਡੀਆ ਵੱਲੋਂ ਦਿੱਲੀ ਦੰਗਿਆਂ ਬਾਰੇ ਕਿਤਾਬ ਪ੍ਰਕਾਸ਼ਤ ਨਾ ਕਰਨ ਦੇ ਐਲਾਨ ਮਗਰੋਂ ਗਰੁੜ ਪ੍ਰਕਾਸ਼ਨ ਨੇ ਕਿਤਾਬ ‘ਦਿੱਲੀ ਰਾਇਟਸ 2020: ਦਿ ਅਨਟੋਲਡ ਸਟੋਰੀ’ ਪ੍ਰਕਾਸ਼ਿਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕਿਤਾਬ 15 ਦਨਿਾਂ ਦੇ ਅੰਦਰ ਅੰਦਰ ਬਾਜ਼ਾਰ ’ਚ ਆ ਜਾਵੇਗੀ। ਗਰੁੜ ਪ੍ਰਕਾਸ਼ਨ ਦੇ ਸੀਈਓ ਸੰਕ੍ਰਾਂਤ ਸਾਨੂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਕਾਸ਼ਨ ਭਾਰਤੀ ਇਤਿਹਾਸ ਨੂੰ ਛਾਪਣ ਪ੍ਰਤੀ ਵਚਨਬੱਧ ਹੈ। ਊਨ੍ਹਾਂ ਕਿਹਾ ਕਿ ਦਿੱਲੀ ਦੰਗਿਆਂ ਦੀ ਅਸਲ ਤਸਵੀਰ ਸਾਹਮਣੇ ਲਿਆਉਣ ਵਾਲੇ ਲੇਖਕਾਂ ਦੀ ਉਹ ਹਮਾਇਤ ਕਰਦੇ ਹਨ। ਕਿਤਾਬ ਦੇ ਲੇਖਕਾਂ ਵਕੀਲ ਮੋਨਿਕਾ ਅਰੋੜਾ ਅਤੇ ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ ਸੋਨਾਲੀ ਚਿਤਾਲਕਰ ਤੇ ਪ੍ਰੇਰਨਾ ਮਲਹੋਤਰਾ ਨੇ ਗਰੁੜ ਪ੍ਰਕਾਸ਼ਨ  ਦਾ ਧੰਨਵਾਦ ਕੀਤਾ ਹੈ। -ਪੀਟੀਆਈ

Advertisement
Advertisement
Tags :
ਕਰੇਗਾਕਿਤਾਬਗਰੁੜਦੰਗਿਆਂਦਿੱਲੀਪ੍ਰਕਾਸ਼ਨਪ੍ਰਕਾਸ਼ਿਤਬਾਰੇ