For the best experience, open
https://m.punjabitribuneonline.com
on your mobile browser.
Advertisement

ਗਰੁੜ ਐਰੋਸਪੇਸ ਨੂੰ ਇਸਰੋ ਤੋਂ ਪਹਿਲਾ ਆਰਡਰ ਮਿਲਿਆ

06:52 AM Apr 11, 2024 IST
ਗਰੁੜ ਐਰੋਸਪੇਸ ਨੂੰ ਇਸਰੋ ਤੋਂ ਪਹਿਲਾ ਆਰਡਰ ਮਿਲਿਆ
Advertisement

ਚੇਨੱਈ: ਡਰੋਨ ਨਿਰਮਾਤਾ ਗਰੁੜ ਐਰੋਸਪੇਸ ਨੇ ਅੱਜ ਕਿਹਾ ਕਿ ਉਸ ਨੂੰ ਅਤਿ-ਆਧੁਨਿਕ ਕੁਆਡਕਾਪਟਰ ਡਰੋਨਾਂ ਦੀ ਸਪਲਾਈ ਵਾਸਤੇ ਇਸਰੋ ਤੋਂ ਪਹਿਲਾ ਆਰਡਰ ਮਿਲਿਆ ਹੈ। ਮਸ਼ੀਨ ਸਿਖਲਾਈ ਅਤੇ ਮਸਨੂਈ ਬੌਧਿਕਤਾ ਨਾਲ ਲੈਸ ਇਨ੍ਹਾਂ ਕੁਆਡਕਾਪਟਰਾਂ ਨਾਲ ਇਸ ਪੁਲਾੜ ਏਜੰਸੀ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ। ਇਸ ਪੁਲਾੜ ਏਜੰਸੀ ਦਾ ਹੈੱਡਕੁਆਰਟਰ ਬੰਗਲੂਰੂ ਵਿੱਚ ਹੈ। ਸ਼ਹਿਰ ਦੇ ਡਰੋਨ ਨਿਰਮਾਤਾ ਨੇ ਇਹ ਜਾਣਕਾਰੀ ਦਿੱਤੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×