For the best experience, open
https://m.punjabitribuneonline.com
on your mobile browser.
Advertisement

ਕੌਮੀ ਫੈਡਰੇਸ਼ਨ ਕੱਪ 12 ਤੋਂ: ਨੀਰਜ ਚੋਪੜਾ 3 ਸਾਲ ਬਾਅਦ ਘਰੇਲੂ ਮੁਕਾਬਲੇ ’ਚ ਲਏਗਾ ਹਿੱਸਾ

01:39 PM May 08, 2024 IST
ਕੌਮੀ ਫੈਡਰੇਸ਼ਨ ਕੱਪ 12 ਤੋਂ  ਨੀਰਜ ਚੋਪੜਾ 3 ਸਾਲ ਬਾਅਦ ਘਰੇਲੂ ਮੁਕਾਬਲੇ ’ਚ ਲਏਗਾ ਹਿੱਸਾ
Advertisement

ਨਵੀਂ ਦਿੱਲੀ, 8 ਮਈ
ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਭੁਵਨੇਸ਼ਵਰ ਵਿਚ 12 ਤੋਂ 15 ਮਈ ਤੱਕ ਹੋਣ ਵਾਲੇ ਕੌਮੀ ਫੈਡਰੇਸ਼ਨ ਕੱਪ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਤਰ੍ਹਾਂ ਪਿਛਲੇ ਤਿੰਨ ਸਾਲਾਂ ਵਿਚ ਪਹਿਲਾ ਮੌਕਾ ਹੋਵੇਗਾ, ਜਦੋਂ ਕਿ ਇਹ ਸਟਾਰ ਅਥਲੀਟ ਘਰੇਲੂ ਮੁਕਾਬਲੇ 'ਚ ਹਿੱਸਾ ਲਵੇਗਾ। 26 ਸਾਲਾ ਸਟਾਰ ਖਿਡਾਰੀ ਦੇ ਦੋਹਾ ਵਿੱਚ ਵੱਕਾਰੀ ਡਾਇਮੰਡ ਲੀਗ ਲੜੀ ਦੇ ਪਹਿਲੇ ਪੜਾਅ ਵਿੱਚ 10 ਮਈ ਨੂੰ ਆਪਣਾ ਸੀਜ਼ਨ ਸ਼ੁਰੂ ਕਰਨ ਤੋਂ ਬਾਅਦ ਭਾਰਤ ਆਉਣ ਦੀ ਸੰਭਾਵਨਾ ਹੈ।

Advertisement

Advertisement
Author Image

Advertisement
Advertisement
×