ਫਰਾਂਸ ਦੇ ਪ੍ਰਧਾਨ ਮੰਤਰੀ ਵੱਲੋਂ ਅਸਤੀਫ਼ਾ
04:16 PM Jul 08, 2024 IST
ਪੈਰਿਸ, 8 ਜੁਲਾਈ
ਐਤਵਾਰ ਨੂੰ ਹੋਈਆਂ ਪੈਰਿਸ ਦੀਆਂ ਸੰਸਦੀ ਚੋਣਾਂ ਦੌਰਾਨ ਖੱਬੇ ਪੱਖੀ ਗੱਠਜੋੜ ਨੂੰ ਵੱਧ ਸੀਟਾਂ ਆਉਣ ਤੋਂ ਬਾਅਦ ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਥੋਂ ਦਾ ਨਿਊ ਪਾਪੂਲਰ ਫਰੰਟ ਬਹੁਮਤ ਤੋਂ ਘੱਟ ਸੀਟਾਂ ਹਾਸਲ ਕਰ ਸਕਿਆ ਪਰ ਸੱਜੇ ਪੱਖੀ ਨੈਸ਼ਨਲ ਰੈਲੀ ਤੋਂ ਅੱਗੇ ਰਿਹਾ। -ਏਪੀ
Advertisement
ਉਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਗੈਬਰੀਅਲ ਅਟਲ ਦੇ ਅਸਤੀਫ਼ੇ ਦੀ ਪੇਸ਼ਕਸ਼ ਨੂੰ ਨਕਾਰਦਿਆਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਅਸਥਾਈ ਤੌਰ ਤੇ ਬਣੇ ਰਹਿਣ ਲਈ ਕਿਹਾ ਹੈ।
Advertisement
Advertisement