ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰੈਂਚ ਓਪਨ: ਹਰਬਰਟ ਨੂੰ ਹਰਾ ਕੇ ਜੋਕੋਵਿਚ ਦੂਜੇ ਗੇੜ ’ਚ

07:03 AM May 30, 2024 IST

ਪੈਰਿਸ:
ਸਰਬੀਆ ਦਾ ਨੋਵਾਕ ਜੋਕੋਵਿਚ ਇੱਥੇ ਪਿਏਰੇ ਹਿਊਜਸ ਹਰਬਰਟ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਿਆ। ਦੁਨੀਆ ਦੇ ਅੱਵਲ ਦਰਜਾ ਖਿਡਾਰੀ ਜੋਕੋਵਿਚ ਨੇ ਫਰਾਂਸ ਦੇ ਹਿਊਜਸ ਹਰਬਰਟ ਨੂੰ 6-4, 7-6, 6-4 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ। 2024 ਦਾ ਸੀਜ਼ਨ ਜੋਕੋਵਿਚ ਲਈ ਉਮੀਦ ਮੁਤਾਬਕ ਨਾ ਰਹਿਣ ਦੇ ਬਾਵਜੂਦ ਉਸ ਦੀ ਨਜ਼ਰ 25 ਗਰੈਂਡਸਲੈਮ ਸਿੰਗਲਜ਼ ਖਿਤਾਬ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣਨ ’ਤੇ ਹੈ। ਉਧਰ ਪਿਛਲੇ ਸਾਲ ਫਾਈਨਲ ’ਚ ਜਗ੍ਹਾ ਬਣਾਉਣ ਵਾਲੀ ਕੈਸਪਰ ਰੂਡ, ਸਾਬਕਾ ਗਰੈਂਡਸਲੈਮ ਚੈਂਪੀਅਨ ਏਰੀਨਾ ਸਬਾਲੇਂਕਾ ਅਤੇ ਏਲੇਨਾ ਰਿਬਾਕੀਨਾ ਵੀ ਜਿੱਤ ਦਰਜ ਕਰਨ ’ਚ ਸਫਲ ਰਹੀਆਂ। -ਏਪੀ

Advertisement

Advertisement
Advertisement