ਨਵੀਂ ਦਿੱਲੀ: ਭਾਰਤ ਦੀ ਮੇਜ਼ਬਾਨੀ ਵਿੱਚ ਅਗਲੇ ਮਹੀਨੇ ਹੋਣ ਵਾਲੇ ਪਹਿਲੇ ਖੋ-ਖੋ ਵਿਸ਼ਵ ਕੱਪ ਦੇ ਮੈਚਾਂ ਦੌਰਾਨ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਮੁਫ਼ਤ ਦਾਖਲਾ ਮਿਲੇਗਾ। ਖੋ-ਖੋ ਵਿਸ਼ਵ ਕੱਪ ਨਵੀਂ ਦਿੱਲੀ ਅਤੇ ਨੋਇਡਾ ਵਿੱਚ 13 ਜਨਵਰੀ ਤੋਂ 25 ਜਨਵਰੀ 2025 ਤੱਕ ਖੇਡਿਆ ਜਾਵੇਗਾ। -ਪੀਟੀਆਈ