For the best experience, open
https://m.punjabitribuneonline.com
on your mobile browser.
Advertisement

ਚੋਰੀ ਦੇ ਵਾਹਨਾਂ ਸਮੇਤ ਚਾਰ ਗ੍ਰਿਫ਼ਤਾਰ

10:51 AM Sep 25, 2024 IST
ਚੋਰੀ ਦੇ ਵਾਹਨਾਂ ਸਮੇਤ ਚਾਰ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਸਤੰਬਰ
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਚੋਰੀ ਦੇ ਵਾਹਨਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।‌ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਲੇਬਰ ਕਲੋਨੀ ਕੱਟ ਮੌਜੂਦ ਸੀ ਤਾਂ ਰੋਹਿਤ ਕੁਮਾਰ ਵਾਸੀ ਨਿਊ ਵਿਜੇ ਨਗਰ, ਰੋਹਿਤ ਯਾਦਵ ਵਾਸੀ ਢੋਲੇਵਾਲ, ਸੁਮਿਤ ਕੁਮਾਰ ਵਾਸੀ ਸ਼ੰਕਰ ਕਲੋਨੀ ਅਤੇ ਰਾਹੁਲ ਪਾਲ ਵਾਸੀ ਨਿਊ ਪ੍ਰੀਤ ਨਗਰ ਨੂੰ ਚੋਰੀ ਦੇ ਵਾਹਨਾਂ ’ਤੇ ਖੋਹੇ ਮੋਬਾਈਲ ਵੇਚਣ ਲਈ ਚੀਮਾਂ ਚੌਕ ਤੋਂ ਬਾਗ ਸੂਫ਼ੀਆਂ ਚੌਕ ਵੱਲ ਆਉਂਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਮੋਟਰਸਾਈਕਲ, ਇੱਕ ਐਕਟਿਵਾ ਅਤੇ 2 ਲੋਹੇ ਦੇ ਦਾਤ ਬਰਾਮਦ ਕੀਤੇ ਹਨ।

Advertisement

Advertisement
Advertisement
Author Image

joginder kumar

View all posts

Advertisement