ਫੋਰਟਿਸ ਵੱਲੋਂ ‘ਕਾਰਡੀਓਲੋਜੀ ਸੰਮੇਲਨ-2025’ ਦੀ ਮੇਜ਼ਬਾਨੀ
07:44 AM Mar 13, 2025 IST
Advertisement
ਅੰਮ੍ਰਿਤਸਰ:
Advertisement
ਫੋਰਟਿਸ ਐਸਕਾਰਟਸ ਹਸਪਤਾਲ ਅੰਮ੍ਰਿਤਸਰ ਨੇ ਕਾਰਡੀਓਲੋਜੀ ਸੰਮੇਲਨ- 2025 ਵਿਚ ਪੂਰੇ ਉੱਤਰ ਭਾਰਤ ਦੇ ਮੋਹਰੀ ਕਾਰਡੀਓਲੋਜਿਸਟਾਂ ਵਲੋਂ ਈਕੋਕਾਰਡੀਓਗ੍ਰਾਫੀ ਵਿੱਚ ਨਵੀਨਤਮ ਖੋਜਾਂ ’ਤੇ ਚਰਚਾ ਕਰਵਾਈ। ਈਕੋਕਾਰਡੀਓਗ੍ਰਾਫੀ ਵਿੱਚ ਨਵੀਨਤਮ ਖੋਜਾਂ ਦਿਲ ਦੀਆਂ ਬਿਮਾਰੀਆਂ ਦੇ ਇ ਲਾਜ ਅਤੇ ਪ੍ਰਬੰਧਨ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ। ਵਰਕਸ਼ਾਪ ਦੀ ਅਗਵਾਈ ਮਾਹਿਰ ਡਾ. ਹਰਿੰਦਰ ਪਾਲ ਸਿੰਘ, ਡਾਇਰੈਕਟਰ ਨਾਨ ਇਨਵੇਸਿਵ ਕਾਰਡੀਓਲੋਜੀ, ਡਾ. ਅਰੁਣ ਕੁਮਾਰ ਚੋਪੜਾ, ਡਾਇਰੈਕਟਰ ਕਾਰਡੀਓਲੋਜੀ ਅਤੇ ਡਾ. ਦੀਪਕ ਕਪਿਲਾ, ਡਾਇਰੈਕਟਰ ਫੋਰਟਿਸ ਐਸਕਾਰਟਸ ਅੰਮ੍ਰਿਤਸਰ ਨੇ ਕੀਤੀ। ਉਨ੍ਹਾਂ ਨੇ ਨਵੀਨਤਮ ਈਕੋਕਾਰਡੀਓਗ੍ਰਾਫਿਕ ਤਕਨੀਕਾਂ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਉਨ੍ਹਾਂ ਦੇ ਵਿਹਾਰਕ ਉਪਯੋਗਾਂ ਬਾਰੇ ਜਾਣਕਾਰੀ ਦਿੱਤੀ। -ਟਨਸ
Advertisement
Advertisement
Advertisement