ਫਿਜੀ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਇੱਕ ਸਾਲ ਕੈਦ ਦੀ ਸਜ਼ਾ
06:06 PM May 09, 2024 IST
Advertisement
ਮੈਲਬਰਨ, 9 ਮਈ
Advertisement
ਫਿਜੀ ਦੇ ਸਾਬਕਾ ਪ੍ਰਧਾਨ ਮੰਤਰੀ ਫਰੈਂਕ ਬੈਨੀਮਾਰਾਮਾ ਨੂੰ ਅੱਜ ਇੱਕ ਅਪਰਾਧਕ ਜਾਂਚ ’ਚ ਦਖਲ ਦੇਣ ਦੇ ਦੋਸ਼ ਹੇਠ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
Advertisement