For the best experience, open
https://m.punjabitribuneonline.com
on your mobile browser.
Advertisement

ਫੁਟਬਾਲ: ਅੰਡਰ-23 ਕੈਂਪ ਲਈ ਸੰਭਾਵੀ ਖਿਡਾਰੀਆਂ ਦਾ ਐਲਾਨ

07:21 AM Mar 15, 2024 IST
ਫੁਟਬਾਲ  ਅੰਡਰ 23 ਕੈਂਪ ਲਈ ਸੰਭਾਵੀ ਖਿਡਾਰੀਆਂ ਦਾ ਐਲਾਨ
Advertisement

ਨਵੀਂ ਦਿੱਲੀ: ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੇ ਮਲੇਸ਼ੀਆ ਖ਼ਿਲਾਫ਼ 22 ਅਤੇ 25 ਮਾਰਚ ਨੂੰ ਕੁਆਲਾਲੰਪੁਰ ’ਚ ਖੇਡੇ ਜਾਣ ਵਾਲੇ ਦੋ ਦੋਸਤਾਨਾ ਮੈਚਾਂ ਤੋਂ ਪਹਿਲਾਂ ਅੰਡਰ-23 ਕੈਂਪ ਲਈ 26 ਸੰਭਾਵੀ ਖਿਡਾਰੀਆਂ ਦਾ ਐਲਾਨ ਕੀਤਾ ਹੈ। ਕੈਂਲ ਭਲਕੇ 15 ਮਾਰਚ ਤੋਂ ਦਿੱਲੀ ’ਚ ਸ਼ੁਰੂ ਹੋਵੇਗਾ ਅਤੇ 20 ਮਾਰਚ ਨੂੰ ਮਲੇਸ਼ੀਆ ਜਾਣ ਵਾਲੀ 23 ਮੈਂਬਰੀ ਟੀਮ ਇਨ੍ਹਾਂ ਖਿਡਾਰੀਆਂ ’ਚੋਂ ਹੀ ਚੁਣੀ ਜਾਵੇਗੀ। ਭਾਰਤ ਦੇ ਸਾਬਕਾ ਕੌਮਾਂਤਰੀ ਖਿਡਾਰੀ ਤੇ ਨਾਰਥ-ਈਸਟ ਯੂਨਾਈਟਿਡ ਐੱਫਸੀ ਦੇ ਸਹਾਇਕ ਕੋਚ ਨੌਸ਼ਾਦ ਮੂਸਾ ਨੂੰ ਮੁੱਖ ਕੋਚ ਬਣਾਇਆ ਗਿਆ ਹੈ। ਨੋਇਲ ਵਿਲਸਨ ਸਹਾਇਕ ਕੋਚ ਅਤੇ ਦੀਪਾਂਕਰ ਚੌਧਰੀ ਗੋਲਕੀਪਿੰਗ ਕੋਚ ਹੋਣਗੇ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×