For the best experience, open
https://m.punjabitribuneonline.com
on your mobile browser.
Advertisement

ਲੱਕੀ ਮੀਰਾ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ

08:56 AM Oct 22, 2024 IST
ਲੱਕੀ ਮੀਰਾ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਕਮਲਜੀਤ ਨਾਗਪਾਲ ਤੇ ਰੀਟਾ ਨਾਗਪਾਲ। -ਫੋਟੋ: ਨੌਗਾਵਾਂ
Advertisement

ਦੇਵੀਗੜ੍ਹ: ਲੱਕੀ ਮੀਰਾ ਸੀਨੀਅਰ ਸੈਕੰਡਰੀ ਸਕੂਲ ਭੁੰਨਰਹੇੜੀ ਦੇ ਵਿਦਿਆਰਥੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ, ਕਰਹਾਲੀ ਸਾਹਿਬ ਵਿੱਚ ਕਰਵਾਏ ਮੁਕਾਬਲੇ ’ਚ ਵੱਖ-ਵੱਖ ਇਨਾਮ ਹਾਸਲ ਕੀਤੇ। ਇਸ ਮੌਕੇ ਡਾਇਰੈਕਟਰ ਕਮਲਜੀਤ ਨਾਗਪਾਲ ਅਤੇ ਪ੍ਰਿੰਸੀਪਲ ਰੀਟਾ ਨਾਗਪਾਲ ਨੇ ਦੱਸਿਆ ਕਿ ਰੰਗੋਲੀ ਵਿੱਚ ਹਰਲੀਨ ਤੇ ਕਿਰਨ ਨੇ ਪਹਿਲਾ, ਸਲੋਗਨ ਵਿੱਚ ਦੁਪਿੰਦਰ ਕੌਰ ਨੇ ਦੂਜਾ, ਪੋਸਟਰ ਮੇਕਿੰਗ ਵਿੱਚ ਦਿਲਪ੍ਰੀਤ ਦਾ ਤੀਜਾ, ਮਿੱਟੀ ਦੇ ਖਿਡੌਣੇ ਬਣਾਉਣ ਵਿੱਚ ਖੁਸ਼ਮੀਤ ਕੌਰ ਨੇ ਤੀਜਾ, ਕਢਾਈ ਵਿੱਚ ਏਂਜਲ ਨੇ ਸਥਾਨ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਨਵਨੀਤ ਸਿੰਘ, ਸਾਹਿਬ ਸਿੰਘ ਦਾ ਦੂਜਾ ਸਥਾਨ ਤੇ ਕੁਇਜ਼ ਵਿੱਚ ਗਗਨ ਤੇ ਨਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement