ਮਜਿ਼ੋਰਮ ’ਚ ਹੈਰੋਇਨ ਸਣੇ ਮਿਆਂਮਾਰ ਦੇ ਪੰਜ ਨਾਗਰਿਕ ਗ੍ਰਿਫਤਾਰ
06:47 AM Nov 12, 2023 IST
Advertisement
ਐਜ਼ਾਲ: ਮਜਿ਼ੋਰਮ ਦੇ ਚਮਫਈ ਜ਼ਿਲ੍ਹੇ ਵਿਚ ਤਿੰਨ ਵੱਖ-ਵੱਖ ਮੁਹਿੰਮਾਂ ਵਿਚ ਮਿਆਂਮਾਰ ਦੇ ਪੰਜ ਨਾਗਰਿਕਾਂ ਤੋਂ 18 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ 1.21 ਕਰੋੜ ਦੀ ਨਗਦੀ ਵੀ ਮਿਲੀ ਹੈ। ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। -ਪੀਟੀਆਈ
Advertisement
Advertisement