ਨਵੇਂ ਫ਼ੌਜਦਾਰੀ ਕਾਨੂੰਨਾਂ ਤਹਿਤ ਪਹਿਲੀ ਐਫ਼ਆਈਆਰ ਦਰਜ
11:43 AM Jul 01, 2024 IST
Tags :
ਨਵੀਂ ਦਿੱਲੀ, 1 ਜੁਲਾਈ
Advertisement
ਦਿੱਲੀ ਪੁਲੀਸ ਨੇ ਕਮਲਾ ਮਾਰਕਿਟ ਵਿਚ ਇਕ ਸੜਕ ਵਿਕਰੇਤਾ ਵਿਰੁੱਧ ਨਵੇਂ ਫ਼ੌਜਦਾਰੀ ਕਾਨੂੰਨਾਂ ਤਹਿਤ ਐਫ਼ਆਈਆਰ ਦਰਜ ਕੀਤੀ ਹੈ। ਕਮਿਸ਼ਨਰ ਸੰਜੇ ਅਰੋੜਾ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਐਫਆਈਆਰ ਬੀਐਨਐਸ ਦੀ ਧਾਰਾ 285 ਦੇ ਤਹਿਤ ਦਰਜ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਨਜ਼ਦੀਕ ਪੁਲ 'ਤੇ ਜਨਤਕ ਰਸਤੇ ਵਿਚ ਸਮਾਨ ਵੇਚਦਿਆਂ ਰੁਕਾਵਟ ਪਾਈ ਸੀ। ਜਿਸ ਖ਼ਿਲਾਫ਼ ਰਾਤ 1.30 ਵਜੇ ਐਫ਼ਆਈਆਰ ਦਰਜ ਕੀਤੀ ਹੈ। -ਪੀਟੀਆਈ
Advertisement
Advertisement
Related News
Advertisement