ਟਾਊਨ ਵੈਂਡਿੰਗ ਕਮੇਟੀ ਦੀ ਚੋਣ ਲਈ ਕਾਗਜ਼ ਭਰੇ
06:36 AM Sep 04, 2024 IST
Advertisement
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀ ਟਾਊਨ ਵੈਂਡਿੰਗ ਕਮੇਟੀ ਦੀ ਚਾਰ ਅਕਤੂਬਰ ਨੂੰ ਹੋਣ ਜਾ ਰਹੀ ਚੋਣ ਲਈ ਸੈਕਟਰ 41-ਡੀ ਸਟਰੀਟ ਵੈਂਡਿੰਗ ਜ਼ੋਨ (ਸ੍ਰੀ ਰਾਧੇ ਮਾਰਕੀਟ) ਤੋਂ ਸ੍ਰੀਮਤੀ ਟੀਨਾ ਨੇ ਆਪਣੇ ਨਾਮਜ਼ਦਗੀ ਕਾਗਜ਼ ਨਿਗਮ ਦਫ਼ਤਰ ਵਿੱਚ ਰਿਟਰਨਿੰਗ ਅਫ਼ਸਰ ਕੋਲ ਦਾਖ਼ਲ ਕਰਵਾਏ। ਉਨ੍ਹਾਂ ਦੇ ਨਾਲ ਰਾਧੇ ਮਾਰਕੀਟ ਦੇ ਪ੍ਰਧਾਨ ਨਵਨੀਤ ਚਾਵਲਾ, ਕਮੇਟੀ ਮੈਂਬਰ ਮੁਕੇਸ਼ ਗਿਰੀ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement