For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਨਾਮਜ਼ਦਗੀਆਂ ਭਰਨੀਆਂ ਸ਼ੁੱਕਰਵਾਰ ਤੋਂ ਹੋਣਗੀਆਂ ਸ਼ੁਰੂ

12:32 PM Apr 11, 2024 IST
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਨਾਮਜ਼ਦਗੀਆਂ ਭਰਨੀਆਂ ਸ਼ੁੱਕਰਵਾਰ ਤੋਂ ਹੋਣਗੀਆਂ ਸ਼ੁਰੂ
Advertisement

ਨਵੀਂ ਦਿੱਲੀ, 11 ਅਪਰੈਲ
ਚੋਣ ਕਮਿਸ਼ਨ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਦੇ ਤੀਜੇ ਪੜਾਅ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ। ਚੋਣ ਕਮਿਸ਼ਨ ਨੇ ਅੱਜ ਕਿਹਾ,‘ਆਮ ਚੋਣਾਂ 2024 ਦੇ ਤੀਜੇ ਪੜਾਅ ਲਈ ਨਾਮਜ਼ਦਗੀਆਂ ਕੱਲ੍ਹ ਸ਼ੁਰੂ ਹੋਣਗੀਆਂ।’ ਤੀਜੇ ਪੜਾਅ ਤਹਿਤ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 94 ਹਲਕਿਆਂ ਵਿੱਚ 7 ​​ਮਈ ਨੂੰ ਵੋਟਾਂ ਪੈਣਗੀਆਂ। 94 ਸੰਸਦੀ ਹਲਕਿਆਂ ਲਈ ਗਜ਼ਟ ਨੋਟੀਫਿਕੇਸ਼ਨ ਲੋਕ ਸਭਾ 2024 ਭਲਕੇ ਜਾਰੀ ਕੀਤੀ ਜਾਵੇਗਾ।

Advertisement

Advertisement
Author Image

Advertisement
Advertisement
×