ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗਣ ਦੇ ਮਾਮਲੇ ’ਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ
04:08 PM Jun 09, 2024 IST
Advertisement
ਨਵੀਂ ਦਿੱਲੀ, 9 ਜੂਨ
ਚੋਣ ਨਤੀਜਿਆਂ ਵਾਲੇ ਦਿਨ 4 ਜੂਨ ਨੂੰ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗਣ ਨਾਲ ਜੁੜੇ ਮਾਮਲੇ ਵਿਚ ਕੇਂਦਰ ਤੇ ਸੇਬੀ ਨੂੰ ਤਫ਼ਸੀਲੀ ਰਿਪੋਰਟ ਦਾਖਲ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਖ਼ਲ ਕੀਤੀ ਗਈ ਹੈ। ਬੀਐੱਸਈ ਦਾ ਸੈਂਸੈਕਸ ਦੇ ਐੱਨਐੱਸਈ ਦਾ ਨਿਫਟੀ ਇਕੋ ਦਿਨ ਵਿਚ 6 ਫੀਸਦ ਡਿੱਗਣ ਕਰਕੇ ਨਿਵੇਸ਼ਕਾਂ ਦੇ 31 ਲੱਖ ਕਰੋੜ ਰੁਪਏ ਮਿੱਟੀ ਹੋ ਗਏ ਸਨ। -ਪੀਟੀਆਈ
Advertisement
Advertisement
Advertisement