For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ’ਚ ਫਿਦਾਈਨ ਹਮਲਾ, ਅੱਠ ਜ਼ਖ਼ਮੀ

09:28 PM Jul 18, 2023 IST
ਪਾਕਿਸਤਾਨ ’ਚ ਫਿਦਾਈਨ ਹਮਲਾ  ਅੱਠ ਜ਼ਖ਼ਮੀ
ਹਮਲੇ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਫੌਜ ਦੇ ਅਧਿਕਾਰੀ। -ਰਾਇਟਰਜ਼
Advertisement

ਪਿਸ਼ਾਵਰ, 18 ਜੁਲਾਈ
ਉੱਤਰ-ਪੱਛਮੀ ਪਾਕਿਸਤਾਨ ਵਿੱਚ ਸੁਰੱਖਿਆ ਬਲਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਫਿਦਾਈਨ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਅੱਠ ਜਣੇ ਜ਼ਖ਼ਮੀ ਹੋ ਗਏ ਜਨਿ੍ਹਾਂ ਵਿੱਚ ਛੇ ਅਰਧਸੈਨਿਕ ਬਲ ਦੇ ਜਵਾਨ ਹਨ। ਇਹ ਹਮਲਾ ਪਿਸ਼ਾਵਰ ਦੇ ਪੌਸ਼ ਰਿਹਾਇਸ਼ੀ ਇਲਾਕੇ ਹਯਾਤਾਬਾਦ ਟਾਊਨਸ਼ਿਪ ਵਿੱਚ ਕੀਤਾ ਗਿਆ। ਇੱਥੇ ਫਰੰਟੀਅਰ ਕੋਰ (ਐੱਫਸੀ) ਦਾ ਮੁੱਖ ਦਫ਼ਤਰ ਹੈ। -ਪੀਟੀਆਈ

Advertisement

Advertisement
Tags :
Author Image

Advertisement
Advertisement
×