For the best experience, open
https://m.punjabitribuneonline.com
on your mobile browser.
Advertisement

ਫਿਰੋਜ਼ਪੁਰ: ਬੀਐੱਸਐੱਫ਼ ਵੱਲੋਂ ਪਾਕਿਸਤਾਨੀ ਨਾਗਰਿਕ ਕਾਬੂ

02:51 PM Jul 04, 2024 IST
ਫਿਰੋਜ਼ਪੁਰ  ਬੀਐੱਸਐੱਫ਼ ਵੱਲੋਂ ਪਾਕਿਸਤਾਨੀ ਨਾਗਰਿਕ ਕਾਬੂ
Advertisement

ਫਿਰੋਜ਼ਪੁਰ, 4 ਜੁਲਾਈ
ਸੀਮਾ ਸੁਰੱਖਿਆ ਬਲਾਂ ਨੇ ਫਿਰੋਜ਼ਪੁਰ ਵਿਚ ਇਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸਰਹੱਦੀ ਵਾੜ ਦੇ ਅੱਗੇ ਸ਼ੱਕੀ ਹਲਚਲ ਦੇਖੀ ਅਤੇ ਇਕ ਵਿਅਕਤੀ ਨੂੰ ਕੌਮਾਂਤਰੀ ਬਾਰਡਰ ਵੱਲ ਭੱਜਦਿਆਂ ਕਾਬੂ ਕਰ ਲਿਆ। ਬੀਐਸਐਫ਼ ਪੰਜਾਬ ਫਰੰਟੀਅਰ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੱਲਾ ਮੇਘਾ ਤੋਂ ਕਾਬੂ ਕੀਤਾ ਵਿਅਕਤੀ ਉਮਰ ਕਿਸ਼ੋਰ ਹੈ, ਸਹਰੱਦ ਪਾਰ ਕਰਨ ਦੇ ਉਸਦੇ ਉਦੇਸ਼ਾਂ ਨੂੰ ਜਾਨਣ ਲਈ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। -ਏਐੱਨਆਈ

Advertisement

Advertisement
Author Image

Puneet Sharma

View all posts

Advertisement
Advertisement
×