ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਹਵਾਈ ਅੱਡੇ ਤੋਂ ਮਹਿਲਾ ਕੋਕੀਨ ਤਸਕਰ ਗ੍ਰਿਫ਼ਤਾਰ

09:26 PM Jun 29, 2023 IST

ਨਵੀਂ ਦਿੱਲੀ: ਗਿੰਨੀ-ਬਿਸਾਉ ਨਾਲ ਸਬੰਧਿਤ ਔਰਤ ਨੂੰ ਇੱਥੋਂ ਦੇ ਕੌਮਾਂਤਰੀ ਹਵਾਈ ਅੱਡੇ ਤੋਂ 11 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਤਰੀ ਨੂੰ 18 ਜੂਨ ਨੂੰ ਇਥੋਪੀਆ ਦੇ ਅਦੀਸ ਅਬਾਬਾ ਤੋਂ ਇੱਥੇ ਆਉਣ ਮਗਰੋਂ ਰੋਕਿਆ ਗਿਆ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਨੇ ਨਸ਼ੀਲੇ ਪਦਾਰਥ ਵਾਲੇ 59 ਕੈਪਸੂਲ ਨਿਗਲ ਲਏ ਹਨ। ਯਾਤਰੀ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਤੋਂ ਕੈਪਸੂਲ ਉਗਲਵਾਏ ਗਏ। ਇਸ ਤਰ੍ਹਾਂ 724 ਗ੍ਰਾਮ ਕੋਕੀਨ ਬਰਾਮਦ ਹੋਈ। -ਪੀਟੀਆਈ

Advertisement

Advertisement
Tags :
ਅੱਡੇਹਵਾਈਕੋਕੀਨਗ੍ਰਿਫ਼ਤਾਰਤਸਕਰਦਿੱਲੀਮਹਿਲਾ
Advertisement